ਅਸੀਂ ਤੇਰੇ ਸ਼ੀ ਮੁਰੀਦ,ਖਦਾਈ ਮੇਰੀ ਤੂੰ ਸੀ......ਮੇਰੀਆਂ ਅੱਖਾਂ ਵਿਚ ਨੀਰ,ਰਸਵਾਈ ਮੇਰੀ ਤੂੰ ਸੀ......
ਮੇਰੀ ਵਿਕਗੀ ਵਸ਼ੀਅਤ,ਕਰਜਾਈ ਮੇਰੀ ਤੂੰ ਸੀ.....
"ਜੋਗੀ" ਦਿਲ ਦਾ ਮਰੀਜ,ਦਵਾਈ ਮੇਰੀ ਤੂੰ ਸੀ.....
ਬੇਰੰਗ ਲਿਬਾਸ ਵਿਚ,ਮਿਲਣੇ ਦੀ ਆਸ ਵਿਚ ਜੋਗੀ ਰਹਿਣ ਸਦਾ ਯਾਰ ਦੀ ਰਜਾ ਵਿਚ ਸੋਹਣਿਆ ਵੇ, ਚੁੱਪ ਰਹਿਣ ਦੇ ਪਰਾਸ ਜਾਂ ਫਿਰ ਨੱਚਣੇ ਦੀ ਰਾਸ ਵਿੱਚ.....
No comments:
Post a Comment