ਬੇਰੰਗ ਲਿਬਾਸ ਵਿਚ,ਮਿਲਣੇ ਦੀ ਆਸ ਵਿਚ ਜੋਗੀ ਰਹਿਣ ਸਦਾ ਯਾਰ ਦੀ ਰਜਾ ਵਿਚ ਸੋਹਣਿਆ ਵੇ, ਚੁੱਪ ਰਹਿਣ ਦੇ ਪਰਾਸ ਜਾਂ ਫਿਰ ਨੱਚਣੇ ਦੀ ਰਾਸ ਵਿੱਚ.....